Tag Archives: with tears in their eyes

ਸ਼ਿੰਜੋ ਆਬੇ ਦੇ ਦੇਹਾਂਤ ਤੋਂ ਬਾਅਦ ਇੱਕਠੇ ਹੋਏ ਲੋਕ, ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

ਜਾਪਾਨ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਤੋਂ ਬਾਅਦ ਪੂਰੀ ਦੁਨੀਆ ਸਦਮੇ ‘ਚ ਹੈ। ਜਾਪਾਨ ਵਰਗੇ ਸ਼ਾਂਤ ਦੇਸ਼ ਵਿੱਚ ਕੋਈ ਅਜਿਹਾ ਖੂਨ-ਖਰਾਬਾ ਵੀ ਕਰ ਸਕਦਾ ਹੈ, ਉੱਥੇ ਦੇ ਲੋਕ ਇਸ ਗੱਲ ‘ਤੇ ਯਕੀਨ ਨਹੀਂ ਕਰ ਸਕਦੇ।ਉੱਥੋਂ ਦੇ ਸਭ ਤੋਂ ਮਸ਼ਹੂਰ ਅਤੇ ਚਹੇਤੇ ਸਿਆਸਤਦਾਨ ‘ਤੇ ਅਜਿਹੇ ਹਮਲੇ ਨੇ …

Read More »