Tag Archives: Users Write Long Notes

Twitter ‘ਤੇ ਜਲਦੀ ਆ ਰਿਹਾ ਹੈ ਨਵਾਂ ‘Notes’ ਫੀਚਰ! ਉਪਭੋਗਤਾ ਲਿਖ ਸਕਣਗੇ ਲੰਬੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ 

ਨਵੀਂ ਦਿੱਲੀ- ਟਵਿਟਰ ਇੰਕ ਯੂਜ਼ਰਸ ਲਈ ਨਵੇਂ ਫੀਚਰ ਲਿਆਉਣ ‘ਤੇ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਨੇ ਦੱਸਿਆ ਹੈ ਕਿ ਉਹ ‘ਨੋਟਸ’ ਨਾਂ ਦੇ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿੰਕ ਦੇ ਤੌਰ ‘ਤੇ ਲੰਬੇ ਟੈਕਸਟ ਨੂੰ …

Read More »