ਲੰਡਨ- ਬ੍ਰਿਟਿਸ਼ ਚੀਫ ਆਫ ਡਿਫੈਂਸ ਸਟਾਫ ਐਡਮਿਰਲ ਟੋਨੀ ਰਾਡਾਕਿਨ ਨੇ ਕਿਹਾ ਕਿ ਬ੍ਰਿਟੇਨ ਲਈ ਰੂਸ ਗੰਭੀਰ ਖ਼ਤਰੇ ਵਜੋਂ ਉਭਰ ਰਿਹਾ ਹੈ। ਇਸ ਦੇ ਨਾਲ ਹੀ ਚੀਨ ਮੁਕਾਬਲੇਬਾਜ਼ ਬਣ ਕੇ ਬ੍ਰਿਟੇਨ ਨੂੰ ਚੁਣੌਤੀ ਦੇ ਰਿਹਾ ਹੈ। ਰਾਏਸੀਨਾ ਡਾਇਲਾਗ-2022 ‘ਚ ਇਹ ਪੁੱਛੇ ਜਾਣ ‘ਤੇ ਕਿ ਕੀ ਯੂਕਰੇਨ-ਰੂਸ ਜੰਗ ਦਾ ਫਾਇਦਾ ਚੀਨ ਉਠਾ …
Read More »