Tag Archives: Thanjavur

ਤਾਮਿਲਨਾਡੂ ‘ਚ ਮੰਦਰ ਮੇਲੇ ਦੌਰਾਨ ਵੱਡਾ ਹਾਦਸਾ, ਕਰੰਟ ਲੱਗਣ ਨਾਲ 11 ਦੀ ਮੌਤ, 15 ਜ਼ਖਮੀ

ਤੰਜਾਵੁਰ- ਤਮਿਲਨਾਡੂ ਦੇ ਤੰਜਾਵੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਹ ਘਟਨਾ ਬੁੱਧਵਾਰ ਸਵੇਰੇ ਤੰਜਾਵੁਰ ਜ਼ਿਲੇ ‘ਚ ਇੱਕ ਮੰਦਰ ਮੇਲੇ ਦੌਰਾਨ ਵਾਪਰੀ, ਜਿਸ ‘ਚ ਬਿਜਲੀ ਦਾ ਕਰੰਟ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਲੂਸ ਦੌਰਾਨ ਰੱਥ ਉਪਰੋਂ ਲੰਘ ਰਹੀ ਹਾਈ ਟੈਂਸ਼ਨ ਤਾਰ ਦੇ ਸੰਪਰਕ ‘ਚ ਆ …

Read More »