Tag Archives: Stuck

ਅਸੀਂ ਓਮਾਨ ‘ਚ ਫਸੇ ਹਾਂ, ਕੰਪਨੀ ਨੇ ਪਤੀ ਦਾ ਪਾਸਪੋਰਟ ਜ਼ਬਤ ਕੀਤਾ, ਸਾਡੀ ਜਾਨ ਨੂੰ ਖ਼ਤਰਾ… ਪਤਨੀ ਦੀ ਮੋਦੀ ਸਰਕਾਰ ਨੂੰ ਅਪੀਲ

ਮਸਕਟ- ਖਾੜੀ ਦੇਸ਼ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਫਸੇ ਇੱਕ ਭਾਰਤੀ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਚਾਅ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਨੇ ਮੁੱਖੀ ਦਾ ਪਾਸਪੋਰਟ ਕੰਪਨੀ ਵੱਲੋਂ ਝੂਠੇ ਦੋਸ਼ ਲਗਾ ਕੇ ਜ਼ਬਤ ਕਰ ਲਿਆ ਗਿਆ ਹੈ। ਇਸ ਕਾਰਨ ਪਰਿਵਾਰ ਇਕੱਠੇ ਭਾਰਤ ਵਾਪਸ ਨਹੀਂ …

Read More »