Tag Archives: station

ਸ਼੍ਰੀਲੰਕਾ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਨਿਊਜ਼ ਚੈਨਲ ‘ਤੇ ਕਬਜ਼ਾ

ਕੋਲੰਬੋ: ਸ਼੍ਰੀਲੰਕਾ ‘ਚ ਭਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਦੇਸ਼ ਦੇ ਸਰਕਾਰੀ ਟੀਵੀ ਚੈਨਲ ‘ਤੇ ਵੀ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਹੈ।ਬੁੱਧਵਾਰ ਨੂੰ ਪ੍ਰਦਰਸ਼ਨਕਾਰੀ ਸਰਕਾਰੀ ਟੀਵੀ ਦੇ ਦਫ਼ਤਰ ਵਿੱਚ ਵੀ ਦਾਖ਼ਲ ਹੋ ਗਏ। ਉਨ੍ਹਾਂ ਦੀ ਮੰਗ ਸੀ ਕਿ ਚੈਨਲ ‘ਤੇ ਹੋਰ ਕੁਝ ਨਹੀਂ ਦਿਖਾਇਆ ਜਾਵੇਗਾ। ਰਾਸ਼ਟਰੀ ਚੈਨਲ, ਸ਼੍ਰੀਲੰਕਾ ਰੂਪਵਾਹਿਨੀ ਕਾਰਪੋਰੇਸ਼ਨ (SLRC) ਦਾ …

Read More »