ਨਵੀਂ ਦਿੱਲੀ- ਸਾਵਰੇਨ ਗੋਲਡ ਬਾਂਡ (SGB) ਦੀ ਅਗਲੀ ਕਿਸ਼ਤ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਸਸਤਾ ਸੋਨਾ ਖਰੀਦਣ ਦਾ ਇਹ ਮੌਕਾ ਅਗਲੇ ਪੰਜ ਦਿਨਾਂ ਤੱਕ ਰਹੇਗਾ। ਇਸ ਕਿਸ਼ਤ ਲਈ ਸੋਨੇ ਦੀ ਜਾਰੀ ਕੀਮਤ 5,091 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਇਹ ਚਾਲੂ ਵਿੱਤੀ ਸਾਲ ਦਾ ਪਹਿਲਾ ਅੰਕ ਹੋਵੇਗਾ। …
Read More »