Tag Archives: Social groups

ਓਕ ਕਰੀਕ ਨਸਲੀ ਹਮਲਾ: 10ਵੀਂ ਬਰਸੀ ਮੌਕੇ ਬਾਇਡਨ ਨੇ ਦਿੱਤਾ ਇਕਜੁੱਟਤਾ ਦਾ ਸੱਦਾ

ਵਾਸ਼ਿੰਗਟਨ: 10 ਸਾਲ ਪਹਿਲਾਂ ਅਮਰੀਕਾ ਦੇ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਿਰਫਿਰੇ ਗੋਰੇ ਨਸਲਵਾਦੀ ਵਿਅਕਤੀ ਨੇ ਗੁਰੂ ਘਰ ਵਿੱਚ ਅੰਨੇਵਾਹ ਗੋਲੀਬਾਰੀ ਕਰਕੇ ਕੇ ਛੇ ਸਿੱਖਾਂ ਦਾ ਕਤਲ ਕਰ ਦਿੱਤਾ ਸੀ ਤੇ ਚਾਰ ਨੂੰ ਜ਼ਖਮੀ ਕਰ ਦਿੱਤਾ ਸੀ। ਮ੍ਰਿਤਕਾਂ ‘ਚ ਵਿੱਚ ਸਤਵੰਤ ਸਿੰਘ ਕਾਲੇਕਾ, ਪਰਮਜੀਤ ਕੌਰ, ਪ੍ਰਕਾਸ਼ ਸਿੰਘ, ਸੀਤਾ …

Read More »