Tag Archives: Sidhu Musewala’s song ‘SYL’ watched by over 1 million people in few minutes

ਸਿੱਧੂ ਮੂਸੇਵਾਲਾ ਦੇ ਗੀਤ ’ਐੱਸ.ਵਾਈ.ਐਲ.’ ਨੂੰ ਚੰਦ ਮਿੰਟਾਂ ‘ਚ 1 ਮੀਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ,ਹਿੱਟ ਹੋਣ ਦਾ ਨਵਾਂ ਰਿਕਾਰਡ

ਨਿਊਜ਼ ਡੈਸਕ: ਪ੍ਰਸਿੱਧ ਗਾਇਕ  ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼  ਹੋਇਆ ਗੀਤ ’ਐੱਸ.ਵਾਈ.ਐਲ.’ ਨੂੰ 4 ਮਿੰਟਾਂ ਦੇ ਅੰਦਰ ਅੰਦਰ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਦੇਖਿਆ ਹੈ ।  ਇਸ ਗੀਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੁਨੀਆਂ ਭਰ ਵਿੱਚ ਵਸਦੇ ਸਰੋਤਿਆਂ ਸਮੇਤ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ …

Read More »