ਨਵੀਂ ਦਿੱਲੀ: ਮਾਡਰਨ ਸਕੂਲ, ਬਾਰਾਖੰਬਾ ਰੋਡ, ਦਿੱਲੀ ਵਿਖੇ EWS ਸ਼੍ਰੇਣੀ ਵਿੱਚ ਪੜ੍ਹ ਰਹੇ 11ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਸ ਅਕਾਦਮਿਕ ਸਾਲ ਦੀ ਪਹਿਲੀ ਮਿਆਦ ਲਈ 67,000 ਰੁਪਏ ਤੋਂ ਵੱਧ ਫੀਸ ਅਦਾ ਕਰਨ ਲਈ ਕਿਹਾ ਗਿਆ ਹੈ। ਦਰਅਸਲ, ਦਿੱਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਈਡਬਲਯੂਐਸ(EWS) ਅਤੇ ਡਿਸਡਵਾਂਟੇਜ ਗਰੁੱਪ ਦੇ ਬੱਚਿਆਂ ਲਈ …
Read More »