ਮੁੰਬਈ- ਅਜੇ ਦੇਵਗਨ ਅਤੇ ਕਾਜੋਲ ਬਾਲੀਵੁੱਡ ਦੀਆਂ ਖੂਬਸੂਰਤ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਵਿਆਹ ਨੂੰ ਭਾਵੇਂ 23 ਸਾਲ ਹੋ ਗਏ ਹਨ, ਪਰ ਉਹ ਅਜੇ ਵੀ ਇੱਕ ਦੂਜੇ ਨਾਲ ਨਵੇਂ ਜੋੜਿਆਂ ਵਾਂਗ ਪੇਸ਼ ਆਉਂਦੇ ਹਨ। ਜੋੜੇ ਦੇ ਵਿਆਹ ਦੇ ਇੰਨੇ ਸਾਲਾਂ ਬਾਅਦ ਜਦੋਂ ਇੱਕ ਟਾਕ ਸ਼ੋਅ ਵਿੱਚ ਅਜੇ ਤੋਂ ਪੁੱਛਿਆ …
Read More »