Tag Archives: RSS office

ਕੇਰਲਾ ਦੇ ਕਨੂੰਰ ‘ਚ RSS ਦਫਤਰ ‘ਤੇ ਹੋਇਆ ਹਮਲਾ, ਸੁੱਟਿਆ ਗਿਆ ਬੰਬ, ਨੁਕਸਾਨੇ ਗਏ ਖਿੜਕੀਆਂ ਦੇ ਸ਼ੀਸ਼ੇ

ਕੇਰਲ: ਕੇਰਲ ਵਿੱਚ ਮੰਗਲਵਾਰ ਨੂੰ RSS ਦੇ ਦਫ਼ਤਰ ਉੱਤੇ ਹਮਲਾ ਹੋਇਆ ਹੈ। RSS ਦਫ਼ਤਰ ਉੱਤੇ ਬੰਬ ਸੁੱਟਿਆ ਗਿਆ ਹੈ।ਬੰਬ ਸੁੱਟਿਆ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਪਯਾਨੂਰ ਦੀ ਹੈ। ਪਯਾਨੂਰ ਪੁਲਿਸ ਅਨੁਸਾਰ ਇਹ ਘਟਨਾ ਅੱਜ ਸਵੇਰੇ ਵਾਪਰੀ। ਬੰਬ ਹਮਲੇ (Bomb Blast) ‘ਚ ਇਮਾਰਤ ਦੀਆਂ ਖਿੜਕੀਆਂ ਦੇ …

Read More »