ਅਮਰੀਕਾ : ਮੰਕੀਪਾਕਸ ਦੇ ਕੇਸ ਅਮਰੀਕਾ ਦੇ ਕੁਝ ਰਾਜਾਂ ਤੇਜ਼ੀ ਨਾਲ ਵੱਧ ਰਹੇ ਹਨ। ਪੱਛਮੀ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਸੈਨ ਫਰਾਂਸਿਸਕੋ ਵਿੱਚ ਅਧਿਕਾਰੀਆਂ ਨੇ ਪੂਰੇ ਸ਼ਹਿਰ ਵਿੱਚ ਮੰਕੀਪਾਕਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੈਨ ਫਰਾਂਸਿਸਕੋ ਦੀ ਸਿਹਤ ਅਧਿਕਾਰੀ ਸੂਜ਼ਨ ਫਿਲਿਪ ਨੇ ਕਿਹਾ …
Read More »