Tag Archives: Restrictions On Women

ਤਾਲਿਬਾਨ ਨੇ ਖਾਰਜ ਕੀਤੀ ਔਰਤਾਂ ‘ਤੇ ਪਾਬੰਦੀਆਂ ਹਟਾਉਣ ਲਈ UNSC ਦੀ ਅਪੀਲ

ਅਫਗਾਨਿਸਤਾਨ- ਤਾਲਿਬਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਅਫਗਾਨ ਔਰਤਾਂ ‘ਤੇ ਸਖ਼ਤ ਪਾਬੰਦੀਆਂ ਹਟਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਤਾਲਿਬਾਨ ਨੇ UNSC ਦੀ ਅਪੀਲ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਯੂਐਨਐਸਸੀ ਨੇ ਤਿੰਨ ਦਿਨ ਪਹਿਲਾਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤਾਲਿਬਾਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ। ਇਸ …

Read More »