Tag Archives: relief for common man: Harpal Singh Cheema

ਦੁੱਧ ਦੀਆਂ ਕੀਮਤਾਂ ‘ਚ 55 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ, ਆਮ ਲੋਕਾਂ ਲਈ ਰਾਹਤ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ:  ਡੇਅਰੀ ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਅੱਜ ਦੂਜੀ ਮੀਟਿੰਗ ‘ਚ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ਾ ਦਿਤਾ ਹੈ। ਸੂਬਾ ਸਰਕਾਰ ਨੇ 35 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਇਸ ਨਾਲ 2 ਰੁਪਏ ਪ੍ਰਤੀ ਲਿਟਰ ਕਿਸਾਨ ਨੂੰ ਫਾਇਦਾ ਹੋਵੇਗਾ । ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ …

Read More »