Tag Archives: ‘One MLA

ਵਿਧਾਨ ਸਭਾ ‘ਚ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਦਾ ਮਤਾ  ਪਾਸ

ਚੰਡੀਗੜ੍ਹ: ਵਿਧਾਨ ਸਭਾ ‘ਚ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਦਾ ਮਤਾ  ਪਾਸ ਕੀਤਾ ਗਿਆ ਹੈ। ਇਹ ਮਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਸ ਕੀਤਾ ਗਿਆ। ਪਰਗਟ ਸਿੰਘ ਨੇ ਇਕ ਪੈਨਸ਼ਨ ਦੇਣ ਲਈ ਲਿਆਂਦੇ ਬਿਲ ਦਾ ਸਵਾਗਤ ਕੀਤਾ ਪਰ ਤਨਖਾਹ ਮੁੱਖ ਸਕੱਤਰ ਦੇ ਰੈਂਕ ਬਰਾਬਰ ਕਰਨ ਦੀ ਮੰਗ ਰੱਖੀ। ਨਵੇਂ ਬਿਲ ਮੁਤਾਬਿਕ …

Read More »