Tag Archives: offer

ਏਅਰਲਾਈਨ ਕੰਪਨੀ ਦਾ ਧਮਾਕੇਦਾਰ ਆਫਰ ,ਹੁਣ ਸਿਰਫ 9 ਰੁਪਏ ‘ਚ ਕਰੋ ਅੰਤਰਰਾਸ਼ਟਰੀ ਹਵਾਈ ਸਫਰ

ਨਿਊਜ਼ ਡੈਸਕ:ਜੇਕਰ ਤੁਸੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਆਫਰ ਹੈ। ਜਿੱਥੇ ਤੁਸੀਂ ਸਿਰਫ਼ 9 ਰੁਪਏ ਵਿੱਚ ਹਵਾਈ ਸਫ਼ਰ ਕਰ ਸਕਦੇ ਹੋ। ਇਸ ਦੇ ਤਹਿਤ ਤੁਸੀਂ ਭਾਰਤ ਅਤੇ ਵੀਅਤਨਾਮ ਵਿਚਾਲੇ ਸਿਰਫ 9 ਰੁਪਏ ‘ਚ ਸਫਰ ਕਰ ਸਕਦੇ ਹੋ। ਇੰਟਰਨੈਸ਼ਨਲ ਏਅਰਲਾਈਨ ਕੰਪਨੀ ਵੀਅਤਜੈੱਟ 9 ਰੁਪਏ …

Read More »