Tag Archives: Nupur Sharma

ਗ੍ਰਿਫਤਾਰੀ ਰੋਕਣ ਲਈ ਨੂਪੁਰ ਸ਼ਰਮਾ ਨੇ ਮੁੜ ਖੜਕਾਇਆ SC ਦਾ ਦਰਵਾਜ਼ਾ

ਨਿਊਜ਼ ਡੈਸਕ: ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਲਈ ਵੱਖ-ਵੱਖ ਰਾਜਾਂ ਵਿੱਚ FIR ਦਾ ਸਾਹਮਣਾ ਕਰ ਰਹੀ ਨੁਪੁਰ ਸ਼ਰਮਾ ਨੇ ਇੱਕ ਵਾਰ ਫਿਰ ਰਾਹਤ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਅਚਾਨਕ ਤਿੱਖੀ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਅਤੇ ਜਬਰ ਜਨਾਹ ਦੀਆਂ ਧਮਕੀਆਂ …

Read More »

ਨੂਪੁਰ ਦਾ ਸਮਰਥਨ ਕਰਨ ਵਾਲੇ ਕਈ ਲੋਕਾਂ ਦਾ ਕਤਲ ਕਰਨ ਲਈ 40 ਲੋਕਾਂ ਨੂੰ ਦਿੱਤੀ ਗਈ ਸੀ ਪਾਕਿਸਤਾਨ ਤੋਂ ਟ੍ਰੇਨਿੰਗ: NIA

ਨਿਊਜ਼ ਡੈਸਕ: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਿਛਲੇ ਮਹੀਨੇ ਉਦੈਪੁਰ ‘ਚ ਹੋਏ ਕਨ੍ਹਈਆਲਾਲ ਕਤਲ ਕਾਂਡ ‘ਚ ਹੁਣ ਤੱਕ ਕੁੱਲ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਇੱਕ ਸਨਸਨੀਖੇਜ਼ ਖੁਲਾਸੇ ਦੌਰਾਨ ਪਤਾ ਲੱਗਿਆ ਹੈ ਕਿ  ਰਾਜਸਥਾਨ ਦੇ ਕਨ੍ਹਈਆਲਾਲ  ਸਾਹੂ ਕਤਲ ਕਾਂਡ ਵਾਂਗ 6 ਜ਼ਿਲ੍ਹਿਆਂ ਵਿੱਚ ਮੌਜੂਦ 40 ਤੋਂ ਵੱਧ ਕੱਟੜਪੰਥੀ …

Read More »

ਨੂਪੁਰ ਸ਼ਰਮਾ ਦੀ ਜੀਭ ਕੱਟਣ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ, ਵੀਡੀਓ ਵਾਇਰਲ, ਪੁਲਿਸ ਵਲੋਂ ਜਾਂਚ ਸ਼ੁਰੂ

ਗੁਰੂਗ੍ਰਾਮ: ਭਾਰਤੀ ਜਨਤਾ ਪਾਰਟੀ ਤੋਂ ਮੁਅੱਤਲ ਆਗੂ ਨੂਪੁਰ ਸ਼ਰਮਾ ਦੇ ਬਿਆਨ ਨੂੰ ਲੈ ਕੇ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।  ਹਰਿਆਣਾ ਦੇ ਮੇਵਾਤ ਵਿੱਚ ਪੁਲਿਸ ਇੱਕ ਕਥਿਤ ਵੀਡੀਓ ਕਲਿੱਪ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੇ  ਨੂਪੁਰ ਸ਼ਰਮਾ ਦੀ ਜੀਭ ਕੱਟਣ ਵਾਲੇ ਨੂੰ 2 …

Read More »

ਨੀਦਰਲੈਂਡ ਦੇ ਸੰਸਦ ਮੈਂਬਰ ਗੀਰਟ ਵਾਈਲਡਰਸ ਆਏ ਨੂਪੁਰ ਸ਼ਰਮਾ ਦੇ ਹੱਕ ‘ਚ, ਕਿਹਾ- ‘ਕਦੇ ਨਹੀਂ ਮੰਗਣੀ ਚਾਹੀਦੀ ਮੁਆਫੀ

ਨਿਊਜ਼ ਡੈਸਕ: ਪੈਗੰਬਰ ਮੁਹੰਮਦ ‘ਤੇ ਨੁਪੁਰ ਸ਼ਰਮਾ ਦੀ ਟਿੱਪਣੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹੇ ‘ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੀ ਨੂਪੁਰ ਸ਼ਰਮਾ ‘ਤੇ ਟਿੱਪਣੀ ਤੋਂ ਬਾਅਦ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ। ਭਾਰਤ ‘ਚ ਇਸ ਨੂੰ ਲੈ ਕੇ ਸਿਆਸਤ …

Read More »

ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਨੂਪੁਰ ਸ਼ਰਮਾ ਟੀਵੀ ‘ਤੇ ਜਾ ਕੇ ਪੂਰੇ ਦੇਸ਼ ਤੋਂ ਮੰਗੇ ਮੁਆਫੀ”: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੈਗ਼ੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਪਰੇਸ਼ਾਨ ਕਰਨ ਵਾਲੇ ਅਤੇ ਹੰਕਾਰੀ ਹਨ। ਸੁਪਰੀਮ ਕੋਰਟ ਨੇ  ਨੂਪੁਰ ਸ਼ਰਮਾ ਨੂੰ ਕਿਹਾ ਕਿ ਤੁਹਾਡੇ ਬਿਆਨ ਨੇ ਦੇਸ਼ ਦਾ ਮਾਹੌਲ ਖਰਾਬ …

Read More »

ਉਦੈਪੁਰ ‘ਚ ਨੂਪੁਰ ਸ਼ਰਮਾ ਦਾ ਸਮਰਥਨ ਕਰਨ ‘ਤੇ ਦਰਜ਼ੀ ਦਾ ਬੇਰਹਿਮੀ ਨਾਲ ਕਤਲ, ਇੰਟਰਨੈੱਟ ਬੰਦ

ਉਦੈਪੁਰ: ਰਾਜਸਥਾਨ ਦੇ ਉਦੈਪੁਰ ‘ਚ ਨੂਪੁਰ ਸ਼ਰਮਾ ਦਾ ਸਮਰਥਨ ਕਰਨ ‘ਤੇ ਦਰਜ਼ੀ ਕਨ੍ਹਈਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਾਤਲਾਂ ਨੇ ਦੁਕਾਨ ‘ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਦਰਜ਼ੀ ਦਾ ਗਲਾ ਵੱਢ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਥਾਨਕ ਲੋਕਾਂ ਨੇ ਦਰਜ਼ੀ …

Read More »