ਮੁੰਬਈ- ਹਿੰਦੀ ਫਿਲਮ ਇੰਡਸਟਰੀ ਅਤੇ ਸਾਊਥ ਇੰਡਸਟਰੀ ਵਿਚਾਲੇ ਚੱਲ ਰਹੇ ਵਿਵਾਦਾਂ ਨੂੰ ਲੈ ਕੇ ਹਾਲ ਹੀ ‘ਚ ਰੋਹਿਤ ਸ਼ੈੱਟੀ ਨੇ ਪ੍ਰਤੀਕਿਰਿਆ ਦਿੱਤੀ ਹੈ। ਰੋਹਿਤ ਨੇ ਇੱਕ ਈਵੈਂਟ ਦੌਰਾਨ ਕਿਹਾ ਕਿ ਸਾਊਥ ਇੰਡਸਟਰੀ ਦੀ ਵਧਦੀ ਲੋਕਪ੍ਰਿਅਤਾ ਨੂੰ ਬਾਲੀਵੁੱਡ ਦੇ ਅੰਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਫਿਲਮ ਨਿਰਮਾਤਾ ਨੇ ਕਿਹਾ ਕਿ ਉੱਤਰੀ …
Read More »