Breaking News

Tag Archives: Nirav Modi Vijay Mallya

ਘੋਟਾਲੇਬਾਜ਼ ਨੀਰਵ ਮੋਦੀ ਅਤੇ ਮਾਲਿਆ ‘ਤੇ ਬ੍ਰਿਟਿਸ਼ ਅਦਾਲਤ ਲਵੇਗੀ ਵੱਡੇ ਫੈਸਲੇ

ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ …

Read More »