ਨਿਊਜ਼ ਡੈਸਕ: ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਮੰਗਲਵਾਰ ਨੂੰ ਓਰਛਾ ‘ਚ ਸ਼ਰਾਬ ਦੀ ਦੁਕਾਨ ‘ਤੇ ਗਾਂ ਦਾ ਗੋਬਰ ਸੁੱਟ ਦਿੱਤਾ। ਉਨ੍ਹਾਂ ਨੇ ਪਹਿਲਾਂ ਸ਼ਰਾਬ ਦੀ ਦੁਕਾਨ ‘ਤੇ ਪੱਥਰ ਸੁੱਟੇ ਅਤੇ ਹੁਣ ਬੁੰਦੇਲਖੰਡ ਦੇ ਅਯੁੱਧਿਆ ਕਹੇ ਜਾਣ ਵਾਲੇ ਨਿਵਾਰੀ ਜ਼ਿਲ੍ਹੇ ਦੇ ਓਰਛਾ ‘ਚ ਸ਼ਰਾਬ ਦੀ ਦੁਕਾਨ ‘ਤੇ ਗੋਹਾ ਸੁੱਟਿਆ। ਆਪਣੇ …
Read More »