Breaking News

Tag Archives: Guru

ਲੜੀ ਨੰ. 31- ਸੱਖਰ, ਪਾਕਿਸਤਾਨ ਵਿਚਲੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਪਾਵਨ ਅਸਥਾਨ

*ਡਾ. ਗੁਰਦੇਵ ਸਿੰਘ  ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਣ ਲਈ ਚਹੁੰ ਦਿਸ਼ਾਵੀਂ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਨੇ ਜਿਥੇ ਜਿਥੇ ਵੀ ਆਪਣੇ ਪਾਵਨ ਚਰਨ ਪਾਏ, ਵਰਤਮਾਨ ਸਮੇਂ ਉਸ ਅਸਥਾਨ ‘ਤੇ ਇਤਿਹਾਸਕ ਯਾਦਗਾਰਾਂ ਸੁਸ਼ੋਭਿਤ ਹਨ। ਪਾਕਿਸਤਾਨ ਦੇ ਸੱਖਰ ਜਿਲ੍ਹੇ ਵਿੱਚ ਕਈ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ ਜਿਵੇਂ ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ, …

Read More »

ਲੜੀ ਨੰ. 30 – ਗੁਰਦੁਆਰਾ ਥੜਾ ਸਾਹਿਬ, ਮੁਲਤਾਨ ਪਾਕਿਸਤਾਨ

*ਡਾ. ਗੁਰਦੇਵ ਸਿੰਘ  ਗੁਰੂ ਨਾਨਕ ਪਾਤਸ਼ਾਹ ਜਿਸ ਅਸਥਾਨ ‘ਤੇ ਗਏ ਉਥੇ ਜਿਥੇ ਗੁਰੂ ਸਾਹਿਬ ਨੇ ਆਮ ਲੋਕਾਈ ਨੂੰ ਤਾਰਿਆ ਉਥੇ ਸਮੇਂ ਦੇ ਉਚ ਪੀਰ ਫਕੀਰ ਅਖਵਾਉਂਣ ਵਾਲੇ ਵਿਦਵਾਨਾਂ ਨਾਲ ਵੀ ਤਰੀਕੇ ਤੇ ਸਲੀਕੇ ਨਾਲ ਵਿਚਾਰ ਵਟਾਂਦਰਾ ਕੀਤਾ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ ਦੇ ਇਤਿਹਾਸ …

Read More »

ਲੜੀ ਨੰ. 29 -ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ ਪਾਕਿਸਤਾਨ

*ਡਾ. ਗੁਰਦੇਵ ਸਿੰਘ  ਗੁਰੂ ਨਾਨਕ ਪਾਤਸ਼ਾਹ ਜਿਥੇ ਵੀ ਗਏ ਉਥੇ ਜਿੱਥੇ ਆਮ ਲੋਕਾਈ ਨੂੰ ਧੁਰ ਕੀ ਬਾਣੀ ਦਾ ਉਪਦੇਸ਼ ਦਿੱਤਾ ਉਥੇ ਵਿਸ਼ੇਸ਼ ਧਾਰਮਿਕ ਵਿਦਵਾਨਾਂ ਨਾਲ ਵਿੱਚ ਵਿਚਾਰ ਗੋੋਸਟੀਆਂ ਕੀਤੀਆ। ਉਨ੍ਹਾਂ ਨੂੰ ਅਕਾਲ ਪੁਰਖ ਦੇ ਅਸਲ ਸਿਧਾਂਤ ਤੋਂ ਜਾਣੂ ਕਰਵਾਇਆ ਜਿਸ ਦਾ ਗੁਰੂ ਸਾਹਿਬ  ਪ੍ਰਚਾਰ ਕਰ ਰਹੇ ਸਨ। ਸ੍ਰੀ ਗੁਰੂ ਨਾਨਕ …

Read More »

ਲੜੀ ਨੰ. 28 – ਗੁਰਦੁਆਰਾ ਪਹਿਲੀ ਪਾਤਸ਼ਾਹੀ ਚਾਵਲੀ ਮਸਾਇਖ ਜਾਂ ‘ਤਪ ਅਸਥਾਨ ਗੁਰੂ ਨਾਨਕ, ਬੂਰੇਵਾਲਾ

*ਡਾ. ਗੁਰਦੇਵ ਸਿੰਘ  ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਉਦਾਰ ਹਿਤ ਵੱਖ-ਵੱਖ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਜਿਧਰ ਵੀ ਗਏ ਉਥੇ ਗੁਰੂ ਸਾਹਿਬ ਨੇ ਉਨ੍ਹਾਂ ਅਸਥਾਨਾਂ ਜਾਂ ਲੋਕਾਂ ‘ਤੇ ਕੇਂਦਿਰਤ ਕੀਤਾ ਜਿੱਥੇ ਵਿਦਵਾਨ ਲੋਕ ਵਾਸ ਕਰਦੇ ਸਨ। ਉਨ੍ਹਾਂ ਨਾਲ ਗੁਰੂ ਸਾਹਿਬ ਨੇ ਵਿਚਾਰ ਗੋਸਟੀਆਂ ਕੀਤੀਆਂ ਤੇ ਸਤਿਨਾਮ ਦਾ ਅਲਖ …

Read More »

ਗੁਰਦੁਆਰਾ ਮਖਦੂਮਪੁਰ ਪਹੋੜਾ (ਸਜਣ ਠੱਗ ਵਾਲਾ) , ਪਾਕਿਸਤਾਨ … ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -27 ਗੁਰਦੁਆਰਾ ਮਖਦੂਮਪੁਰ ਪਹੋੜਾ (ਸਜਣ ਠੱਗ ਵਾਲਾ) *ਡਾ. ਗੁਰਦੇਵ ਸਿੰਘ ਸੱਜਣ ਠੱਗ ਦੀ ਸਾਖੀ ਤਕਰੀਬਨ ਹਰ ਸਿੱਖ ਨੇ ਹੀ ਸੁਣੀ ਹੈ। ਇਹ ਸਾਖੀ ਜਿਸ ਅਸਥਾਨ ਨਾਲ ਸੰਬੰਧਤ ਹੈ ਅੱਜ ਅਸੀਂ ਉਸ ਗੁਰ ਅਸਥਾਨ ਨਾਲ ਹੀ ਸਾਂਝ ਪਾਵਾਂਗੇ। ਇਸ ਅਸਥਾਨ ‘ਤੇ ਇੱਕ ਸੁੰਦਰ ਗੁਰਦੁਆਰਾ ਮਖਦੂਮਪੁਰ …

Read More »

ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ -ਡਾ. ਰੂਪ ਸਿੰਘ

14 ਜਨਵਰੀ,2022  : ਮਾਘੀ ’ਤੇ ਵਿਸ਼ੇਸ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ ਰੂਪ ਸਿੰਘ (ਡਾ)* ਜ਼ਿਲ੍ਹਾ ਮੁਕਤਸਰ ਵਿੱਚ ਪ੍ਰਸਿੱਧ ਇਤਿਹਾਸਕ ਨਗਰ ਹੈ ਮੁਕਤਸਰ ਸਾਹਿਬ। ਇਸ ਨਗਰ ਦਾ ਪਹਿਲਾ ਨਾਂ ਖਿਦਰਾਣੇ ਦੀ ਢਾਬ ਜਾਂ ਤਾਲ ਖਿਦਰਾਣਾ ਸੀ। ਇਸ ਅਸਥਾਨ ’ਤੇ ਵਰਖਾ ਦਾ ਪਾਣੀ ਚਾਰਾਂ-ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ ਜੋ …

Read More »

ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਦੁਨੀਆਂ ਦੇ ਇਤਿਹਾਸ ਦੀ ਮਹਾਨ ਸ਼ਹਾਦਤ  -ਡਾ. ਗੁਰਦੇਵ ਸਿੰਘ

ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਦੁਨੀਆਂ ਦੇ ਇਤਿਹਾਸ ਦੀ ਮਹਾਨ ਸ਼ਹਾਦਤ  *ਡਾ. ਗੁਰਦੇਵ ਸਿੰਘ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ। (ਕਵੀ ਸੈਨਾਪਤੀ)           ਤੇਗ ਦੇ ਧਨੀ, ਬਲੀਦਾਨ ਦੇ ਮਹਾਨ ਪੁੰਜ, ਧਰਮ ਦੀ ਚਾਦਰ, ਭਗਤੀ ਤੇ ਸ਼ਕਤੀ ਦੇ ਸੁਮੇਲ ਨੌਵੇਂ ਨਾਨਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ …

Read More »

ਬਾਬਾ-ਏ-ਸੰਸਾਰ ਲਈ ਜਦੋਂ ਹਿੰਦੂ ਤੇ ਮੁਸਲਮਾਨ ਵੀਰ ਹੋਏ ਆਹਮੋ ਸਾਹਮਣੇ

ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ-ਏ-ਸੰਸਾਰ ਲਈ ਜਦੋਂ ਹਿੰਦੂ ਤੇ ਮੁਸਲਮਾਨ ਵੀਰ ਹੋਏ ਆਹਮੋ ਸਾਹਮਣੇ *ਡਾ. ਗੁਰਦੇਵ ਸਿੰਘ ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ। ਜਾਹਰ ਪੀਰ ਜਗਤੁ ਗੁਰੁ ਬਾਬਾ। (ਵਾਰਾਂ ਭਾਈ ਗੁਰਦਾਸ, ਵਾਰ 24 ਪਉੜੀ 3) ਸਿੱਖ ਧਰਮ ਦੇ ਮੋਢੀ, ਜਾਹਰ ਪੀਰ, ਜਗਤ ਗੁਰੂ, ਅਕਾਲ …

Read More »

ਭਲੇ ਅਮਰਦਾਸ ਗੁਣ ਤੇਰੇ… ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਅਮਰਦਾਸ ਜੀ

ਭਲੇ ਅਮਰਦਾਸ ਗੁਣ ਤੇਰੇ… ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਅਮਰਦਾਸ ਜੀ ਡਾ. ਗੁਰਦੇਵ ਸਿੰਘ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ )  ਨਿਥਾਵਿਆਂ ਦੇ ਥਾਂਵ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਪਾਸਾਰ ਵਿੱਚ …

Read More »

ਇੱਕ ਅਨਾਥ ਇਵੇਂ ਬਣਿਆ ਦੁਨੀਆਂ ਦਾ ਪਾਤਸ਼ਾਹ

ਜੋ ਕਦੇ ਖੁਦ ਨਿਥਾਵਾ ਸੀ ਉਸ ਦੇ ਦਰ ’ਤੇ ਹਰ ਕਿਸੇ ਨੂੰ ਢੋਈ ਮਿਲੀ, ਜੋ ਕਦੇ ਅਨਾਥ ਹੁੰਦਾ ਸੀ ਉਹ  ਸੁਆਮੀ ਬਣ ਗਿਆ, ਜੋ ਆਪਣੀ ਨਾਨੀ ਅਤੇ ਆਪਣੀ ਭੁੱਖ ਮਿਟਾਉਣ ਲਈ ਘੁੰਗਣੀਆਂ ਵੇਚਦਾ ਸੀ ਅੱਜ ਉਸ ਦੇ ਦਰ ’ਤੇ ਅਜਿਹਾ ਲੰਗਰ ਚੱਲ ਰਿਹਾ ਹੈ  ਕਿ ਜਿਸ ਦੀ ਦੁਨੀਆਂ ’ਚ ਦੂਜੀ …

Read More »