Tag Archives: From December 1

1 ਦਸੰਬਰ ਤੋਂ ਤੰਬਾਕੂ ਉਤਪਾਦਾਂ ’ਤੇ ਨਵੀਂ ਤਸਵੀਰ ਤੇ ਸਿਹਤ ਬਾਰੇ ਹੋਵੇਗੀ ਨਵੀਂ ਚੇਤਾਵਨੀ

ਨਵੀਂ ਦਿੱਲੀ:  ਪਹਿਲੀ ਦਸੰਬਰ 2022 ਨੂੰ ਜਾਂ ਇਸ ਤੋਂ ਬਾਅਦ ਤਿਆਰ ਦਰਾਮਦ ਜਾਂ ਪੈਕ ਕੀਤੇ ਤੰਬਾਕੂ ਉਤਪਾਦਾਂ ’ਤੇ ਤੰਬਾਕੂ ਚੇਤਾਵਨੀ ਸਬੰਧੀ ਨਵੀਂ ਤਸਵੀਰ ਦਿਖਾਈ ਦੇਵੇਗੀ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਨਵੀਂ ਤਸਵੀਰ ’ਤੇ ਲਿਖਿਆ ਹੋਵੇਗਾ,‘ਤੰਬਾਕੂ ਕਾਰਨ ਦਰਦਨਾਕ ਮੌਤ ਹੁੰਦੀ ਹੈ। ਇਸ ਦੇ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਨਵੀਂ ਗਾਈਡਲਾਈਨ ਜਾਰੀ …

Read More »