Tag Archives: From Area

ਅਮਰੀਕਾ ਦੇ ਫਲੈਗਸਟਾਫ ‘ਚ ਜੰਗਲ ਨੂੰ ਲੱਗੀ ਅੱਗ, ਸਥਾਨਕ ਲੋਕਾਂ ਨੇ ਇਲਾਕੇ ‘ਚੋਂ ਕੱਢਿਆ ਬਾਹਰ

ਫਲੈਗਸਟਾਫ- ਅਮਰੀਕਾ ਵਿੱਚ ਫਲੈਗਸਟਾਫ ਦੇ ਉੱਤਰ ਵਿੱਚ ਲਗਭਗ ਨੌਂ ਕਿਲੋਮੀਟਰ ਦੂਰ ਜੰਗਲ ਦੀ ਅੱਗ ਲਗਾਤਾਰ ਵਧਦੀ ਰਹੀ, ਇਸ ਤੋਂ ਬਾਅਦ ਉੱਤਰੀ ਐਰੀਜ਼ੋਨਾ ਦੇ ਕੁਝ ਹਿੱਸਿਆਂ ਤੋਂ ਲੋਕਾਂ ਦੀ ਨਿਕਾਸੀ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ‘ਕੋਨੀਨੋ ਨੈਸ਼ਨਲ ਫੋਰੈਸਟ’ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 10:15 ਵਜੇ ਸਾਨੂੰ …

Read More »