ਨਿਊਜ਼ ਡੈਸਕ: ਪੀਐਮ ਮੋਦੀ ਨੇ ਪਿਛਲੇ ਦਿਨੀਂ ‘ਮੁਫ਼ਤ ਸਿਲਾਈ ਮਸ਼ੀਨ ਸਕੀਮ 2022’ ਦੀ ਸ਼ੁਰੂਆਤ ਕੀਤੀ ਸੀ। ਇਹ ਸਕੀਮ ਦੇਸ਼ ਦੀਆਂ ਔਰਤਾਂ ਨੂੰ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਦੇਸ਼ ਦੀਆਂ ਗਰੀਬ ਅਤੇ ਮਜ਼ਦੂਰ ਔਰਤਾਂ ਨੂੰ ਕੇਂਦਰ ਸਰਕਾਰ ਵੱਲੋਂ ਸਿਲਾਈ ਮਸ਼ੀਨਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਪ੍ਰਧਾਨਮੰਤਰੀ ਮੁਫ਼ਤ …
Read More »