Tag Archives: Flight Fare

ਹਵਾਈ ਸਫਰ ਹੋ ਸਕਦਾ ਹੈ ਮਹਿੰਗਾ, ਪੰਜ ਮਹੀਨਿਆਂ ‘ਚ ATF ਦੀਆਂ ਕੀਮਤਾਂ ‘ਚ ਕਰੀਬ 62% ਦਾ ਵਾਧਾ, ਅੱਜ ਵੀ ਹੋਇਆ ਵਾਧਾ

ਨਵੀਂ ਦਿੱਲੀ- ਮਹਿੰਗਾਈ ਦਾ ਦਬਾਅ ਹੁਣ ਹਵਾਬਾਜ਼ੀ ਖੇਤਰ ‘ਤੇ ਦਿਖਾਈ ਦੇ ਰਿਹਾ ਹੈ, ਜੋ ਮਹਾਂਮਾਰੀ ਤੋਂ ਉਭਰ ਰਿਹਾ ਹੈ। ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਵਾਧੇ ਕਾਰਨ ਐਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਨਵੇਂ ਵਾਧੇ ਤੋਂ ਬਾਅਦ ਹੁਣ ਹਵਾਈ ਸਫਰ …

Read More »