Tag Archives: flaunts

ਰਾਖੀ ਸਾਂਵਤ ਬਣੀ ਮਾਂ, ਜੁੜਵਾ ਬੱਚਿਆਂ ਨੂੰ ਦੇਵੇਗੀ ਜਨਮ, ਕਿਹਾ- ਬਾਹੂਬਲੀ ਆਉਣ ਵਾਲਾ ਹੈ

ਨਿਊਜ਼ ਡੈਸਕ: ਬਾਲੀਵੁੱਡ ਇੰਡਸਟਰੀ ‘ਚ ਇਕ ਹੋਰ ਵੱਡੀ ਖਬਰ ਆਈ ਹੈ। ਆਲੀਆ ਭੱਟ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਵੀ ਐਲਾਨ ਕੀਤਾ ਹੈ ਕਿ ਉਹ ਗਰਭਵਤੀ ਹੈ ਅਤੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ। ਇਹ ਖਬਰ ਪੜ੍ਹ ਕੇ ਤੁਸੀਂ ਵੀ ਸਾਡੇ ਵਾਂਗ ਦੰਗ ਰਹਿ ਗਏ ਹੋਵੋਂਗੇ। ਰਾਖੀ ਅਸਲੀਅਤ …

Read More »