Tag Archives: first runner up from Rajasthan and second runner up from UP

ਸਿਨੀ ਸ਼ੈਟੀ ਨੇ ‘ਮਿਸ ਇੰਡੀਆ ਵਰਲਡ 2022’ ਦਾ ਜਿੱਤਿਆ ਖਿਤਾਬ, ਰਾਜਸਥਾਨ ਤੋਂ ਪਹਿਲੀ ਅਤੇ ਯੂਪੀ ਤੋਂ ਦੂਜੀ ਰਨਰ ਅੱਪ

ਨਿਊਜ਼ ਡੈਸਕ: ਕਰਨਾਟਕ ਦੀ ਸਿਨੀ ਸ਼ੈਟੀ ਨੂੰ ‘ਫੇਮਿਨਾ ਮਿਸ ਇੰਡੀਆ ਵਰਲਡ 2022’ ਚੁਣਿਆ ਗਿਆ ਹੈ। 21 ਸਾਲਾ ਸਿਨੀ ਸ਼ੈੱਟੀ ਨੂੰ ਐਤਵਾਰ ਰਾਤ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਤਾਜ ਪਹਿਨਾਇਆ ਗਿਆ। ਰਾਜਸਥਾਨ ਦੀ ਰੂਬਲ ਸ਼ੇਖਾਵਤ ਫੇਮਿਨਾ ਮਿਸ ਇੰਡੀਆ-2022 ਦੀ ਪਹਿਲੀ ਰਨਰ-ਅੱਪ …

Read More »