Tag Archives: financial transactions

ਭਲਕੇ ਤੋਂ Income Tax ਨਿਯਮਾਂ ‘ਚ ਵੱਡਾ ਬਦਲਾਅ, ਆਮਦਨ ਕਰ ਵਿਭਾਗ ਤੁਹਾਡੇ ‘ਤੇ ਰੱਖੇਗਾ ਤਿੱਖੀ ਨਜ਼ਰ

ਨਿਊਜ਼ ਡੈਸਕ: ਜੇਕਰ ਤੁਸੀਂ  ਡਾਕਘਰ ਨਾਲ ਜੁੜਿਆ ਵੱਡਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ। ਕੱਲ੍ਹ ਤੋਂ ਆਮਦਨ ਕਰ ਵਿਭਾਗ ਇੱਕ ਵੱਡਾ ਨਿਯਮ ਬਦਲ ਰਿਹਾ ਹੈ। ਹੁਣ ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਇੱਕ ਵਿੱਤੀ ਸਾਲ ਵਿੱਚ ਬੈਂਕ ਜਾਂ ਡਾਕਖਾਨੇ ਵਿੱਚ 20 ਲੱਖ ਰੁਪਏ ਜਾਂ ਇਸ ਤੋਂ …

Read More »