Tag Archives: Fighter jets chase flight after news of bombing

ਉੱਡਦੇ ਜਹਾਜ਼ ‘ਚ ਬੰਬ ਹੋਣ ਦੀ ਖ਼ਬਰ, ਯਾਤਰੀਆਂ ਦੇ ਉੱਡੇ ਹੋਸ਼, ਵੀਡੀਓ ਵਾਇਰਲ

ਮੈਡ੍ਰਿਡ: ਗੈਟਵਿਕ ਤੋਂ ਮੇਨੋਰਕਾ ਜਾ ਰਹੀ ਈਜ਼ੀਜੈੱਟ ਫਲਾਈਟ ਦੇ ਯਾਤਰੀਆਂ ਦੇ  ਉਸ ਸਮੇਂ ਹੋਸ਼ ਉੱਡ ਗਏ ਜਦੋਂ ਉਨ੍ਹਾਂ ਨੇ  ਆਪਣੇ ਜਹਾਜ਼ ਦੇ ਨਾਲ ਇੱਕ ਸਪੈਨਿਸ਼ ਲੜਾਕੂ ਜਹਾਜ਼ ਨੂੰ ਹਵਾ ਵਿੱਚ ਉੱਡਦੇ ਦੇਖਿਆ। ਹਵਾ ‘ਚ ਉੱਡਦੇ ਜਹਾਜ਼ ਦੀ ਮਾਮੂਲੀ ਜਿਹੀ ਗਲਤੀ ਯਾਤਰੀਆਂ ਦੀ ਜਾਨ ਲੈ ਸਕਦੀ ਹੈ। ਹੁਣ ਇਸ ਘਟਨਾ ਦਾ …

Read More »