ਇਸਲਾਮਾਬਾਦ-ਬ੍ਰਿਟੇਨ ਦੀ ‘ਫੀਲਡ ਆਰਮੀ’ ਦੀ ਡਿਪਟੀ ਕਮਾਂਡਰ ਮੇਜਰ ਜਨਰਲ ਸੇਲੀਆ ਜੇ ਹਾਰਵੇ ਦੀ ਅਗਵਾਈ ‘ਚ 12 ਮੈਂਬਰੀ ਗਰੁੱਪ ਨੇ ਮੰਗਲਵਾਰ ਨੂੰ ਰਾਵਲਪਿੰਡੀ ਸਥਿਤ ਆਰਮੀ ਹੈੱਡਕੁਆਰਟਰ ‘ਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬ੍ਰਿਟਿਸ਼ ਸਿੱਖ ਸੈਨਿਕਾਂ ਦੇ ਵਫਦ ਨੂੰ ਕਿਹਾ …
Read More »