Tag Archives: EasyJet flight

ਜਹਾਜ਼ ਦੀ ਟਾਇਲਟ ‘ਚ ਗਿਆ ਪਾਇਲਟ ਮੁੜ ਆਇਆ ਨਾ ਬਾਹਰ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਨਿਊਜ਼ ਡੈਸਕ: ਇੱਕ EasyJet ਫਲਾਈਟ ਨੂੰ ਐਡਿਨਬਰਗ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਪਾਇਲਟ ਦੀ ਤਬੀਅਤ ਅਚਾਨਕ ਖਰਾਬ ਹੋ ਗਈ। EasyJet  ਦੀ ਫਲਾਈਟ ਨੰਬਰ EZY6938 ਨੇ ਐਤਵਾਰ ਸਵੇਰੇ ਗ੍ਰੀਸ ਦੇ ਹੇਰਾਕਲੀਅਨ ਤੋਂ ਸਕਾਟਿਸ਼ ਰਾਜਧਾਨੀ ਲਈ ਉਡਾਣ ਭਰੀ। ਪਰ ਫਲਾਈਟ ਦੇ ਵਿਚਕਾਰ ਕੁਝ ਅਜਿਹਾ ਹੋਇਆ ਕਿ ਜਹਾਜ਼ ‘ਚ ਸਵਾਰ …

Read More »