Tag Archives: Congress leaders spit on policemen

ਕਾਂਗਰਸੀ ਆਗੂ ਪੁਲਿਸ ਵਾਲਿਆਂ ‘ਤੇ ਥੁੱਕਦੀ ਆਈ ਨਜ਼ਰ,BJP ਵਾਲਿਆਂ ਨੇ ਲਿਆ ਨਿਸ਼ਾਨੇ ‘ਤੇ

ਨਵੀਂ ਦਿੱਲੀਂ: ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸ਼ੁਰੂ ਵਿੱਚ ਇਹ ਵਿਰੋਧ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਸੀ ਪਰ ਹੁਣ ਇਸ ਧਰਨੇ ਵਿੱਚ ਸਿਆਸੀ ਪਾਰਟੀਆਂ ਦੀ ਵੀ ਸਰਗਰਮ ਭੂਮਿਕਾ ਹੈ। ਕਾਂਗਰਸ ਪਾਰਟੀ ਵੀ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ …

Read More »