ਵਾਸ਼ਿੰਗਟਨ- ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਵਾਲੇ ਭਾਰਤੀ ਗਿਰੋਹ ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਇੱਕ ਭਾਰਤੀ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਦੱਖਣੀ ਟੈਕਸਾਸ ਦੇ ਸਰਕਾਰੀ ਵਕੀਲ ਜੈਨੀਫਰ ਲੋਰੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ 24 ਸਾਲਾ ਭਾਰਤੀ ਨਾਗਰਿਕ …
Read More »