ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਅੰਨੂ ਕਪੂਰ ਇਨ੍ਹੀਂ ਦਿਨੀਂ ਯੂਰਪ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਇਕ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਪੈਰਿਸ ਨੇੜੇ ਡੀਜੋਨ ਵਿਲੇ ‘ਚ ਉਨ੍ਹਾਂ ਦਾ ਬੈਗ ਚੋਰੀ ਹੋ ਗਿਆ ਹੈ। ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਅੰਨੂ ਕਪੂਰ ਨੇ ਕਿਹਾ ਕਿ ‘ਟਰੇਨ ‘ਚ …
Read More »