Arnold Reveals His Secret diet ਨਿਊਜ਼ ਡੈਸਕ: ਮਸ਼ਹੂਰ ਹਾਲੀਵੁੱਡ ਅਦਾਕਾਰ ਅਤੇ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਅਰਨੋਲਡ (Arnold) ਦੁਨੀਆ ਦੇ ਸਭ ਤੋਂ ਮਸ਼ਹੂਰ ਬਾਡੀ ਬਿਲਡਰਾਂ ‘ਚੋਂ ਇੱਕ ਹਨ। ਉਨ੍ਹਾਂ ਨੇ 7 ਵਾਰ ਦੁਨੀਆ ਦਾ ਸਭ ਤੋਂ ਵੱਡਾ ਬਾਡੀ ਬਿਲਡਿੰਗ ਖਿਤਾਬ ‘ਮਿਸਟਰ ਓਲੰਪੀਆ’ ਜਿੱਤਿਆ। 74 ਸਾਲਾ ਅਰਨੋਲਡ ਦੀ ਫਿਟਨੈੱਸ 74 ਸਾਲ ਦੀ …
Read More »