ਵਾਸ਼ਿੰਗਟਨ- ਬਾਇਡਨ ਪ੍ਰਸ਼ਾਸਨ ਨੇ ਵਾਤਾਵਰਣ ਸਬੰਦੀ ਉਸ ਕਾਨੂੰਨ ਦੇ ਇੱਕ ਨਿਯਮ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਜਿਸ ਨੂੰ ਟਰੰਪ ਪ੍ਰਸ਼ਾਸਨ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਇਸ ਨਿਯਮ ਮੁਤਾਬਕ ਹਾਈਵੇਅ, ਪਾਈਪਲਾਈਨਾਂ ਅਤੇ ਹੋਰ ਵੱਡੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੰਘੀ ਏਜੰਸੀਆਂ ਨੂੰ ਵਾਤਾਵਰਣ ਪ੍ਰਭਾਵ ਦਾ ਮੁਲਾਂਕਣ ਕਰਨਾ ਹੋਵੇਗਾ …
Read More »