Tag Archives: Appear

ਬਰਜਿੰਦਰ ਪਰਵਾਨਾ ਦੀ ਅੱਜ ਕੋਰਟ ‘ਚ ਪੇਸ਼ੀ, ਪੁਲਿਸ ਹੋਰ ਰਿਮਾਂਡ ਦੀ ਕਰ ਸਕਦੀ ਮੰਗ

ਪਟਿਆਲਾ- ਪਟਿਆਲਾ ‘ਚ ਬੀਤੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਮੰਨੈ ਜਾਂਦੇ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਏਗਾ। ਬਰਜਿੰਦਰ ਪਰਵਾਨਾ ਦੀ ਚਾਰ ਦਿਨਾਂ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਹੀ ਹੈ। ਮੰਨਿਆ ਜਾ ਰਿਹਾ ਪੁਲਿਸ ਅੱਜ ਪਰਵਾਨਾ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ …

Read More »