ਨਿਊਜ਼ ਡੈਸਕ:ਮਨਕੀਰਤ ਔਲਖ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜੋ ਉਸਨੇ ਰੋਪੜ ਜੇਲ੍ਹ ਵਿੱਚ ਸਟੇਜ ਸ਼ੋਅ ਤੋਂ ਬਾਅਦ ਪੋਸਟ ਕੀਤੀ ਸੀ । ਔਲਖ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤੁਰੰਤ ਬਾਅਦ ਸੁਰੱਖਿਆ ਦੀ ਮੰਗ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੂੰ ਦਵਿੰਦਰ ਬੰਬੀਹਾ ਗੈਂਗ ਤੋਂ ਧਮਕੀ ਮਿਲੀ ਹੈ, …
Read More »