Tag Archives: Amritdhari sikh

ਅੰਮ੍ਰਿਤਧਾਰੀ ਕੈਦੀ ਦੇ ਕੇਸ ਕੱਟਣ ਦਾ ਮਾਮਲਾ ਗਰਮਾਇਆ, ਅਦਾਲਤ ‘ਚ ਵਿਖਾਏ ਸੱਟਾਂ ਦੇ ਨਿਸ਼ਾਨ

ਬਠਿੰਡਾ: ਬਠਿੰਡਾ ਜੇਲ੍ਹ ਵਿੱਚ ਬੰਦ ਇੱਕ  ਅੰਮ੍ਰਿਤਧਾਰੀ ਕੈਦੀ ਰਾਜਵੀਰ ਸਿੰਘ ਦੇ ਕੇਸ ਕੱਟਣ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿੱਚ ਕੈਦੀ ਰਾਜਵੀਰ ਸਿੰਘ ਨੇ ਪੇਸ਼ੀ ਦੌਰਾਨ ਅਦਾਲਤ ਨੂੰ ਆਪਣੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦਿਖਾਏ । ਕੈਦੀ ਰਾਜਵੀਰ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਮੁਲਾਜ਼ਮਾਂ ਨੇ ਉਸ …

Read More »