Breaking News

Tag Archives: agneepath scheme

‘ਅਗਨੀਪਥ ਯੋਜਨਾ’ ਨੂੰ ਲੈ ਕੇ ਤਿੰਨਾਂ ਸੈਨਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ, ਦਸਿਆ 4 ਸਾਲ ਬਾਅਦ ਅਗਨੀਵੀਰਾਂ ਦਾ ਕੀ ਹੋਵੇਗਾ?

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਫੌਜ ਭਰਤੀ ਯੋਜਨਾ ‘ਅਗਨੀਪਥ’ ਦਾ ਦੇਸ਼ ਭਰ ਵਿੱਚ  ਵਿਰੋਧ ਹੋ ਰਿਹਾ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਤਿੰਨਾਂ ਸੈਨਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ …

Read More »

ਅਗਨੀਪਥ ਦੇ ਵਿਰੋਧ ‘ਚ ਅੱਜ ਜੰਤਰ-ਮੰਤਰ ‘ਤੇ ਕਾਂਗਰਸ ਦਾ ਸੱਤਿਆਗ੍ਰਹਿ, ਰਾਹੁਲ ਨੇ ਵਰਕਰਾਂ ਨੂੰ ਕਿਹਾ- ਦੇਸ਼ ਦੇ ਨੌਜਵਾਨ ਦੁਖੀ ਹਨ.. ਮੇਰਾ ਜਨਮ ਦਿਨ ਨਾ ਮਨਾਓ

ਨਵੀਂ ਦਿੱਲੀ- ਹਥਿਆਰਬੰਦ ਬਲਾਂ ‘ਚ ਭਰਤੀ ਲਈ ਸ਼ੁਰੂ ਕੀਤੀ ‘ਅਗਨੀਪਥ’ ਯੋਜਨਾ ਦੇ ਵਿਰੋਧ ‘ਚ ਕਾਂਗਰਸ ਪਾਰਟੀ ਅੱਜ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਕਰੇਗੀ। ਦੇਸ਼ ਭਰ ਦੇ ਨੌਜਵਾਨ ਇਸ ਯੋਜਨਾ ਵਿਰੁੱਧ ਸੜਕਾਂ ‘ਤੇ ਉਤਰ ਆਏ ਹਨ ਅਤੇ ਕਈ ਸ਼ਹਿਰਾਂ ਅਤੇ ਕਸਬਿਆਂ ਤੋਂ ਹਿੰਸਾ ਦੀਆਂ ਘਟਨਾਵਾਂ ਦਰਜ਼ ਕੀਤੀਆਂ ਗਈਆਂ ਹਨ। ਇਸ ਦੌਰਾਨ ਕਾਂਗਰਸ ਦੇ …

Read More »

‘ਦੇਸ਼ ਖੂਨ ਨਾਲ ਰੰਗਿਆ ਜਾਵੇਗਾ’, ‘ਅਗਨੀਪਥ’ ਯੋਜਨਾ ‘ਤੇ ਕਾਂਗਰਸੀ ਵਿਧਾਇਕ ਇਰਫਾਨ ਅੰਸਾਰੀ ਦੀ ਧਮਕੀ

ਨਿਊਜ਼ ਡੈਸਕ: ਦੇਸ਼ ਭਰ ‘ਚ ਕੇਂਦਰ ਸਰਕਾਰ ਦੀ ਫੌਜ ‘ਚ ਭਰਤੀ ਲਈ ‘ਅਗਨੀਪਥ’ ਸਕੀਮ ਦੇ ਵਿਰੋਧ ‘ਚ ਦੰਗਾਕਾਰੀਆਂ ਦੇ ਸਮਰਥਕ ਇਰਫਾਨ ਅੰਸਾਰੀ ਨੇ ਇਕ ਵਾਰ ਫਿਰ ਜ਼ਹਿਰ ਉਗਲਿਆ ਹੈ। ਝਾਰਖੰਡ ਦੇ ਜਾਮਤਾੜਾ ਤੋਂ ਕਾਂਗਰਸ ਦੇ ਵਿਧਾਇਕ ਇਰਫਾਨ ਅੰਸਾਰੀ ਨੇ ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਇਸ ਫੈਸਲੇ …

Read More »

ਕਈ ਰਾਜਾਂ ਨੇ ਅਗਨੀਵੀਰਾਂ ਲਈ ਕੀਤੇ ਵੱਡੇ ਐਲਾਨ, ਯੋਜਨਾ ਦੇ ਸ਼ੁਰੂ ਹੋਣ ਨਾਲ ਵਧਣਗੇ ਰੁਜ਼ਗਾਰ ਦੇ ਮੌਕੇ

ਨਵੀਂ ਦਿੱਲੀਂ: ਦੇਸ਼ ਨੂੰ ਤਾਕਤਵਰ ​​ਅਤੇ ਮਜ਼ਬੂਤ ​​ਬਣਾਉਣ ਲਈ ਕੇਂਦਰ ਸਰਕਾਰ ਨੇ ਹਾਲ ਹੀ ‘ਚ ਫੌਜ ‘ਚ ਭਰਤੀ ਲਈ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਹੈ।  ਨੌਜਵਾਨ ਹੁਣ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਨਾ ਚਾਹੁੰਦੇ ਹਨ। ਦਸ ਦਈਏ ਕਿ  ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਮੌਕੇ …

Read More »

ਭਾਰਤੀ ਫੌਜ ‘ਚ ਭਰਤੀ ਲਈ ਨਵੇਂ ਨਿਯਮ ਲਾਗੂ, ਜਾਣੋ ਕੀ ਹੈ ਯੋਜਨਾ ਦਾ ਟੀਚਾ

ਨਵੀਂ ਦਿੱਲੀ: ਭਾਰਤੀ ਫੌਜ ਵਿੱਚ ਭਰਤੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। ਕੇਂਦਰ ਸਰਕਾਰ ਨੇ ਅੱਜ ਤੋਂ ‘ਅਗਨੀਪਥ ਭਰਤੀ ਯੋਜਨਾ’ ਸ਼ੁਰੂ ਕੀਤੀ ਹੈ। ਨਵੀਂ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਫੌਜ ‘ਚ ਭਰਤੀ ਹੋਣ ਦਾ ਮੌਕਾ ਮਿਲੇਗਾ। ਰਾਜਨਾਥ …

Read More »
Also plac e the google analytics code first