ਸੰਗਰੂਰ: ਪੰਜਾਬ ’ਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ। ਜਦੋਂ ਉਸ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ। ਸਿਮਰਨਜੀਤ ਸਿੰਘ ਮਾਨ …
Read More »ਸੰਗਰੂਰ ਜ਼ਿਮਨੀ ਚੋਣ ‘ਚ ਹੁਣ ਤਕ ਕਰੀਬ 22 ਫੀਸਦੀ ਵੋਟਿੰਗ, ਲੋਕਾਂ ‘ਚ ਨਹੀਂ ਦਿਖ ਰਿਹਾ ਉਤਸ਼ਾਹ
ਸੰਗਰੂਰ: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਿੰਗ ਚੱਲ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਹੁਣ ਤਕ ਕਰੀਬ 22.21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜ਼ਿਮਨੀ ਚੋਣ ‘ਚ ਦੁਪਹਿਰ 1 ਵਜੇ ਤਕ ਕੁੱਲ ਲਹਿਰਾ-23.00 ਫ਼ੀਸਦੀ ਦਿੜ੍ਹਬਾ-24.41 ਫ਼ੀਸਦੀ ਸੁਨਾਮ-24.90 ਫ਼ੀਸਦੀ ਭਦੌੜ-22.58 ਫ਼ੀਸਦੀ ਬਰਨਾਲਾ-21.80 ਫ਼ੀਸਦੀ ਮਹਿਲ ਕਲਾਂ-20.00 ਫ਼ੀਸਦੀ ਮਲੇਰਕੋਟਲਾ 22.50 ਫ਼ੀਸਦੀ ਧੂਰੀ-18.00 …
Read More »