Tag Archives: 6-year-old Hrithik trapped upside down in borewell

ਬੋਰਵੈੱਲ ‘ਚ ਪੁੱਠਾ ਫਸਿਆ ਹੋਇਆ ਹੈ 6 ਸਾਲਾ ‘ਰਿਤਿਕ, NDRF ਵੱਲੋਂ ਰਿਤਿਕ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ

ਗੜ੍ਹਦੀਵਾਲਾ : ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ ‘ਚ 6 ਸਾਲਾ ਇਕ ਬੱਚਾ ਐਤਵਾਰ ਸਵੇਰੇ ਬੋਰਵੈੱਲ  ‘ਚ ਡਿੱਗ ਗਿਆ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਉਹ ਬੋਰਵੈੱਲ ਵਿਚ ਪੁੱਠਾ ਫਸਿਆ ਹੋਇਆ ਹੈ ਤੇ ਉਸ ਨੂੰ ਕੱਢਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਤੇ ਉਨ੍ਹਾਂ ਵੱਲੋਂ ਰਿਤਿਕ ਨੂੰ ਕੱਢਣ …

Read More »