ਨਿਊਜ਼ ਡੈਸਕ: ਸੋਨੇ ਦੀ ਤਸਕਰੀ ਲਈ ਲੋਕ ਨਵੇਂ-ਨਵੇਂ ਹੱਥਕੰਡੇ ਅਪਣਾਉਂਦੇ ਹਨ। ਸਰੀਰ ਦੇ ਅੰਦਰ ਸੋਨੇ ਦੀਆਂ ਰਾਡਾਂ ਜਾਂ ਸੋਨੇ ਦੇ ਬਿਸਕੁਟ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਵਾਰ ਲਖਨਊ ਏਅਰਪੋਰਟ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਅਧਿਕਾਰੀਆਂ ਨੂੰ ਏਅਰਪੋਰਟ ਦੇ ਡਸਟਬਿਨ ਵਿੱਚ …
Read More »