Tag Archives: 22 injured in Jammu and Kashmir bus crash

ਜੰਮੂ-ਕਸ਼ਮੀਰ ਦੇ ਕਟੜਾ ‘ਚ ਇਕ ਭਿਆਨਕ ਬੱਸ ਹਾਦਸਾ, 4 ਦੀ ਦਰਦਨਾਕ ਮੌਤ, 22 ਜ਼ਖਮੀ

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ‘ਚ ਇਕ ਦਰਦਨਾਕ ਬੱਸ ਹਾਦਸੇ ‘ਚ 4 ਯਾਤਰੀਆਂ ਦੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਕਦਮਮਲ ਕਟੜਾ ‘ਚ ਸ਼ਨੀ ਮੰਦਰ ਨੇੜੇ ਚੱਲਦੀ ਬੱਸ ‘ਚ ਵਾਪਰਿਆ ਹੈ। ਅੱਗ ਲੱਗਣ ਕਾਰਨ ਘੱਟੋ-ਘੱਟ 4 ਯਾਤਰੀ ਜ਼ਿੰਦਾ ਸੜ ਗਏ, ਜਦਕਿ 22 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਬੱਸ ਕਟੜਾ ਤੋਂ ਜੰਮੂ ਆ …

Read More »