ਓਸਲੋ- ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਇੱਕ ਸਮੂਹਿਕ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 21 ਲੋਕ ਜ਼ਖਮੀ ਹੋ ਗਏ ਹਨ। ਇਹ ਗੋਲੀਬਾਰੀ ਰਾਜਧਾਨੀ ‘ਚ ‘ਲੰਡਨ ਗੇ ਬਾਰ’ ਦੇ ਬਾਹਰ ਹੋਈ। ਇਹ ਹਮਲਾ ਉਦੋਂ ਹੋਇਆ ਜਦੋਂ ਸ਼ਹਿਰ ਸ਼ਨੀਵਾਰ ਨੂੰ ਹੋਣ ਵਾਲੀ ਸਾਲਾਨਾ ‘ਪ੍ਰਾਈਡ ਪਰੇਡ’ ਦੀ ਤਿਆਰੀ ਕਰ …
Read More »