Tag Archives: 16 Lakh Tonnes

ਕਈ ਦੇਸ਼ਾਂ ਨੂੰ ਰੋਟੀ ਦੇ ਰਿਹਾ ਹੈ ਭਾਰਤ, ਪਾਬੰਦੀ ਦੇ ਬਾਵਜੂਦ ਵੀ 16 ਲੱਖ ਟਨ ਕਣਕ ਬਰਾਮਦ

ਨਵੀਂ ਦਿੱਲੀ- ਵਣਜ ਮੰਤਰਾਲੇ ਦੇ ਅਧੀਨ ਆਉਂਦੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ 13 ਮਈ, 2022 ਨੂੰ ਕਣਕ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ, ਭਾਰਤ ਕਣਕ ਦੀ ਬਰਾਮਦ ‘ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਵੀ ਲੋੜਵੰਦ ਦੇਸ਼ਾਂ ਨੂੰ ਇਸ ਦੀ ਸਪਲਾਈ ਕਰ ਰਿਹਾ ਹੈ। ਡੀਜੀਐਫਟੀ ਨੇ ਬਰਾਮਦ …

Read More »