Tag Archives: ਆਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਪੰਜਵਾਂ ਰਾਗ ‘ਗੂਜਰੀ’ – ਡਾ. ਗੁਰਨਾਮ ਸਿੰਘ

ਗੂਜਰੀ ਰਾਗ ਸੰਗੀਤ ਜਗਤ ਦਾ ਪੁਰਾਤਨ ਤੇ ਲੋਕਪ੍ਰਿਅ ਰਾਗ ਹੈ। ਰਾਗ ਗੂਜਰੀ ਸਬੰਧੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਲੋਕ ਸੰਗੀਤ ਪਰੰਪਰਾ ਤੋਂ ਵਿਕਸਤ ਹੋਇਆ ਰਾਗ ਹੈ। ਭਾਰਤੀ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਜ਼ਿਕਰ ਆਮ ਮਿਲਦਾ ਹੈ। ਸੰਗੀਤ ਵਿਦਵਾਨਾਂ ਨੇ ਗੂਜਰੀ ਦਾ ਸਰੂਪ ਗੁੱਜਰਾਂ ਦੇ ਲੋਕ ਸੰਗੀਤ ਤੋਂ ਵਿਕਸਿਤ …

Read More »