Home / ਧਰਮ ਤੇ ਦਰਸ਼ਨ (page 8)

ਧਰਮ ਤੇ ਦਰਸ਼ਨ

ਸ਼ਬਦ ਵਿਚਾਰ 80 – ਜਪੁ ਜੀ ਸਾਹਿਬ -ਪਉੜੀ 4

ਸ਼ਬਦ ਵਿਚਾਰ – 80 ਜਪੁ ਜੀ ਸਾਹਿਬ – ਪਉੜੀ 4 ਡਾ. ਗੁਰਦੇਵ ਸਿੰਘ*  ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਪ੍ਰੇਮ ਭਰੀ ਬੋਲੀ ਦਾ ਮਾਲਕ ਹੈ। ਸਭ ਦੀ ਪਾਲਣਾ ਕਰਦਾ ਹੈ। ਉਸ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਕਿਉਂਕਿ ਉਹ ਸਾਰਿਆਂ ਦਾਤਾਂ ਤਾਂ ਆਪ ਹੀ ਦੇਣ ਵਾਲਾ ਹੈ। ਅਜਿਹੇ ਵਡ ਦਾਤੇ ਨੂੰ …

Read More »

ਸ਼ਬਦ ਵਿਚਾਰ 78 – ਜਪੁ ਜੀ ਸਾਹਿਬ – ਪਉੜੀ 2

ਸ਼ਬਦ ਵਿਚਾਰ – 78 ਜਪੁ ਜੀ ਸਾਹਿਬ – ਪਉੜੀ 2 ਡਾ. ਗੁਰਦੇਵ ਸਿੰਘ* ਸਭ ਕੁਝ ਹੁਕਮ ਦਾ ਬੱਝਾ ਹੈ। ਉਸ ਦੇ ਹੁਕਮ ਦੇ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਦੇ ਵਿੱਚ ਮਨੁੱਖ ਜੰਮਦਾ ਹੈ, ਮਰਦਾ ਹੈ, ਦੁੱਖ-ਸੁੱਖ ਭੋਗਦਾ ਹੈ। ਉਸ ਦਾ ਹੁਕਮ ਬਲਵਾਨ ਹੈ। ਸ਼ਬਦ ਵਿਚਾਰ ਲੜੀ ਅਧੀਨ ਅੱਜ ਅਸੀਂ …

Read More »

ਸ਼ਬਦ ਵਿਚਾਰ – 77 ਜਪੁ ਜੀ ਸਾਹਿਬ – ਪਉੜੀ 1

ਸ਼ਬਦ ਵਿਚਾਰ – 77 ਜਪੁ ਜੀ ਸਾਹਿਬ – ਪਉੜੀ 1 ਡਾ. ਗੁਰਦੇਵ ਸਿੰਘ*  ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਜਪੁ ਜੀ ਸਾਹਿਬ ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਸ਼ਾਮਿਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਹੈ। ਤਰਕੀਬਨ ਹਰ ਸਿੱਖ ਦੀ ਇਸ ਬਾਣੀ ਨਾਲ ਸਾਂਝ ਜ਼ਰੂਰ ਹੁੰਦੀ ਹੈ। …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 15ਵਾਂ ਰਾਗ ਸੂਹੀ – ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -15 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 16ਵਾਂ ਰਾਗ ਸੂਹੀ * ਡਾ. ਗੁਰਨਾਮ ਸਿੰਘ ਸੂਹੀ ਗੁਰਮਤਿ ਸੰਗੀਤ ਦਾ ਪ੍ਰਮੁੱਖ ਤੇ ਮਹੱਤਵਪੂਰਨ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਤਰਤੀਬ ਵਿਚ ਇਹ ਰਾਗ ਪੰਦਰਵੇਂ ਸਥਾਨ ਪੰਨਾ 728 ‘ਤੇ ਆਉਂਦਾ ਹੈ। …

Read More »

ਸ਼ਬਦ ਵਿਚਾਰ 76 – ਜਪੁ ਜੀ ਸਾਹਿਬ

ਸ਼ਬਦ ਵਿਚਾਰ – 76 ਜਪੁ ਜੀ ਸਾਹਿਬ ਡਾ. ਗੁਰਦੇਵ ਸਿੰਘ*           ਸ਼ਬਦ ਵਿਚਾਰ ਦੀ ਲੜੀ ਅਧੀਨ ਹੁਣ ਤਕ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਵਿਚਾਰ ਕੀਤੀ ਗਈ ਜੋ ਕਿ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ …

Read More »

Shabad Vichaar 75 – ਸਲੋਕ ੫੩ ਤੇ ੫੭ ਦੀ ਵਿਚਾਰ

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -75 ਸਲੋਕ ੫੩ ਤੇ ੫੭ ਦੀ ਵਿਚਾਰ ਡਾ. ਗੁਰਦੇਵ ਸਿੰਘ* ਵਾਹਿਗੁਰੂ ਦੀ ਸ਼ਰਣ ਪਇਆ ਸਾਰੇ ਕਾਰਜ ਰਾਸ ਹੋ ਜਾਂਦੇ ਹਨ, ਕਿਉਂਕਿ ਉਸ ਵਾਹਿਗੁਰੂ ਦੇ ਹੱਥ ਵਿੱਚ ਹੀ ਸਭ ਕੁਝ ਹੈ। ਉਹ ਆਪਣੇ ਭਗਤਾਂ ਦੀ ਸਦਾ ਰੱਖਦਾ ਹੈ। ਉਹੀ ਮਨੁੱਖ …

Read More »

ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਜਿਲ੍ਹਾ ਲਾਹੌਰ-ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -14 ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਜਿਲ੍ਹਾ ਲਾਹੌਰ *ਡਾ. ਗੁਰਦੇਵ ਸਿੰਘ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਢਲੇ ਪਾਵਨ ਅਸਥਾਨਾਂ ਨੂੰ ਦੇਖੀਏ ਤਾਂ ਬਹੁਤ ਸਾਰੇ ਅਸਥਾਨ ਪਾਕਿਸਤਾਨ ਵਿੱਚ ਸਥਿਤ ਹਨ। ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਲੜੀ ਵਿੱਚ ਜਿਸ ਗੁਰਦੁਆਰਾ ਸਾਹਿਬ ਦਾ ਜ਼ਿਕਰ …

Read More »

Shabad Vichaar 72 -ਸਲੋਕ ੪੨ ਤੇ ੪੬ ਦੀ ਵਿਚਾਰ

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -72 ਸਲੋਕ ੪੨ ਤੇ ੪੬ ਦੀ ਵਿਚਾਰ ਡਾ. ਗੁਰਦੇਵ ਸਿੰਘ* ਇਨਸਾਨ ਆਪਣੀ ਜਿਸ ਦੇਹ ‘ਤੇ ਮਾਣ ਕਰਦਾ ਹੈ ਉਹ ਪਲ ਭਰ ਵਿੱਚ ਖਤਮ ਹੋ ਜਾਂਦੀ ਹੈ। ਇਸ ਸੰਸਾਰ ਵਿੱਚ ਜੋ ਦਿਸ ਰਿਹਾ ਹੈ ਉਸ ਨੇ ਤਾਂ ਕੀ ਸਾਡਾ ਸਰੀਰ …

Read More »

Shabad Vichaar 71 -ਸਲੋਕ ੩੯ ਤੇ ੪੧ ਦੀ ਵਿਚਾਰ

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -71 ਸਲੋਕ ੩੯ ਤੇ ੪੧ ਦੀ ਵਿਚਾਰ ਡਾ. ਗੁਰਦੇਵ ਸਿੰਘ* ਮਨੁੱਖ ਹਮੇਸ਼ਾਂ ਸੁੱਖਾਂ ਲਈ ਯਤਨਸ਼ੀਲ ਰਹਿੰਦਾ ਹੈ, ਅਰਦਾਸਾਂ ਕਰਦਾ ਹੈ ਪਰ ਫਿਰ ਵੀ ਉਸ ਦੇ ਜੀਵਨ ਵਿੱਚ ਦੁੱਖ ਆ ਜਾਂਦੇ ਹਨ। ਇਸ ਦਾ ਕੀ ਕਾਰਨ ਹੈ? ਮਨੁੱਖ ਜਦੋਂ ਕਿ …

Read More »

Shabad Vichaar 70 – ਸਲੋਕ ੩੫ ਤੇ ੩੮ ਦੀ ਵਿਚਾਰ

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -70 ਸਲੋਕ ੩੫ ਤੇ ੩੮ ਦੀ ਵਿਚਾਰ ਡਾ. ਗੁਰਦੇਵ ਸਿੰਘ* ਜੀਵਨ ਦੀਆਂ ਵੱਧ ਵੱਧ ਤੋਂ ਤਿੰਨ ਅਵਸਥਾਵਾਂ ਬਾਲਪਨ, ਜੁਆਨੀ ਤੇ ਬੁਢਾਪਾ ਹੀ ਹੁੰਦੀਆਂ ਹਨ। ਬੁਢਾਪੇ ਤੋਂ ਬਾਅਦ ਫਿਰ ਜਵਾਨੀ ਜਾਂ ਬਚਪਨ ਨਹੀਂ ਆਉਂਦਾ। ਬੁਢਾਪਾ ਜੀਵਨ ਦਾ ਅੰਤਿਮ ਪੜਾਅ ਹੀ …

Read More »