Home / ਧਰਮ ਤੇ ਦਰਸ਼ਨ (page 4)

ਧਰਮ ਤੇ ਦਰਸ਼ਨ

ਸ਼ਬਦ ਵਿਚਾਰ 90 – ਜਪੁ ਜੀ ਸਾਹਿਬ – ਪਉੜੀ 14

ਸ਼ਬਦ ਵਿਚਾਰ – 90 ਜਪੁ ਜੀ ਸਾਹਿਬ – ਪਉੜੀ 14 ਡਾ. ਗੁਰਦੇਵ ਸਿੰਘ* ਜਪੁਜੀ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਵਿਚਾਰ ਵਿੱਚ ਅੱਜ ਅਸੀਂ 14 ਵੀ ਪਉੜੀ ਦੀ ਵਿਚਾਰ ਕਰਾਂਗੇ ਇਸ ਪਉੜੀ ਵਿੱਚ ਗੁਰੂ ਸਾਹਿਬ ਮਨ ਦਾ ਨਾਮ ਵਿੱਚ ਪਤੀਜ ਜਾਣ ਦੀ ਬਰਕਤ ਉਪਦੇਸ਼ ਦੇ ਰਹੇ ਹਨ:         ਮੰਨੈ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵਾਂ ਰਾਗ ਰਾਮਕਲੀ -ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -18 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 18ਵਾਂ ਰਾਗ ਰਾਮਕਲੀ *ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਚੋਣ ਬਾਣੀ ਦੀ ਪ੍ਰਕਿਰਤੀ ਅਤੇ ਸਬੰਧਿਤ ਬਾਣੀ ਰਚਨਾ ਦੇ ਸਭਿਆਚਾਰ ਧਰਾਤਲ ਚੋਂ ਉਪਜੇ ਰਾਗਾਂ ਅਨੁਸਾਰ ਕੀਤੀ ਗਈ ਹੈ। ਇਸੇ ਕਰਕੇ ਵੱਖ-ਵੱਖ ਸਮੇਂ, …

Read More »

ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ, ਲਾਹੌਰ -ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -15 ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ, ਲਾਹੌਰ *ਡਾ. ਗੁਰਦੇਵ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਿਆਦਾਤਰ ਮੁੱਢਲੇ ਗੁਰਦੁਆਰਾ ਸਾਹਿਬਾਨ ਪਾਕਿਸਤਾਨ ਦੀ ਧਰਤੀ ‘ਤੇ ਸਥਿਤ ਹਨ। ਇਨ੍ਹਾਂ ਗੁਰਦੁਆਰਿਆਂ ਵਿੱਚ ਛੋਟਾ ਨਾਨਕਿਆਣਾ ਸਾਹਿਬ ਵੀ ਇੱਕ ਹੈ ਜੋ ਮਾਂਗਾ ਜਿਲ੍ਹਾ ਲਾਹੌਰ ਵਿਖੇ ਸੁਸ਼ੋਭਿਤ ਹੈ। ਇਹ ਗੁਰਦੁਆਰਾ …

Read More »

ਸ਼ਬਦ ਵਿਚਾਰ 89 – ਜਪੁ ਜੀ ਸਾਹਿਬ – ਪਉੜੀ 13

ਸ਼ਬਦ ਵਿਚਾਰ – 89 ਜਪੁ ਜੀ ਸਾਹਿਬ – ਪਉੜੀ 13 ਡਾ. ਗੁਰਦੇਵ ਸਿੰਘ* ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਇਹ ਦ੍ਰਿੜਾਇਆ ਹੈ ਕਿ ਜੋ ਮਨੁੱਖ ਉਸ ਨੂੰ ਮਨ ਕਰਕੇ ਮੰਨ ਲੈਂਦਾ ਹੈ ਉਸ ਨੂੰ ਕਿਵੇਂ ਗੁਰੂ ਸਾਹਿਬ ਖੁਸ਼ੀਆਂ ਬਖਸ਼ਦੇ ਹਨ। ਸ਼ਬਦ ਵਿਚਾਰ ਦੀ …

Read More »

ਧੰਨੁ ਧੰਨੁ ਰਾਮਦਾਸ ਗੁਰੁ – ਸਿਦਕ ਤੇ ਸੇਵਾ ਦੇ ਪਿੜ ਵਿੱਚ ਸਭ ਤੋਂ ਉੱਚਾ ਨਾਂ

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ; ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੇ ਉਦਰ ਤੋਂ ਚੂਨਾ ਮੰਡੀ ਲਾਹੌਰ ਵਿਖੇ 25 ਅੱਸੂ ਸੰਮਤ 1591 ਮੁਤਾਬਕ 24 ਸਤੰਬਰ 1534 ਨੂੰ ਹੋਇਆ। ਪੰਜਾਬ ਦੇ ਕੁਝ ਇਲਾਕਿਆਂ ਖ਼ਾਸ ਕਰਕੇ ਮਾਝੇ ਵਿਚ ਪਰਿਵਾਰ ਵਿਚ ਸਭ ਤੋਂ ਪਹਿਲਾਂ …

Read More »

ਸ਼ਬਦ ਵਿਚਾਰ 86 – ਜਪੁ ਜੀ ਸਾਹਿਬ – ਪਉੜੀ 10

ਸ਼ਬਦ ਵਿਚਾਰ – 86 ਜਪੁ ਜੀ ਸਾਹਿਬ – ਪਉੜੀ 10 ਡਾ. ਗੁਰਦੇਵ ਸਿੰਘ* ਸ਼ਬਦ ਵਿਚਾਰ ਦੀ ਪਾਵਨ ਲੜੀ ਵਿੱਚ ਕੱਲ ਜਪੁਜੀ ਸਾਹਿਬ ਦੀ 9ਵੀਂ ਪਉੜੀ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਵਾਹਿਗੁਰੂ ਦੇ ਨਾਮ ਉਸ ਦੀ ਸਿਫਤ ਸਾਲਾਹ ਨੂੰ ਸੁਣਨ ਦੀ ਬਰਕਤ ਬਾਰੇ ਦਸਿਆ ਗਿਆ ਸੀ। ਜਪੁਜੀ ਸਾਹਿਬ ਦੀ 10ਵੀਂ …

Read More »

ਸ਼ਬਦ ਵਿਚਾਰ 85 – ਜਪੁ ਜੀ ਸਾਹਿਬ -ਪਉੜੀ 9

ਸ਼ਬਦ ਵਿਚਾਰ – 85 ਜਪੁ ਜੀ ਸਾਹਿਬ – ਪਉੜੀ 9 ਡਾ. ਗੁਰਦੇਵ ਸਿੰਘ* ਅਕਾਲ ਪੁਰਖ ਦੇ ਨਾਮ ਦੀ ਐਨੀ ਬਰਕਤ ਹੈ ਜੋ ਵੀ ਪ੍ਰਾਣੀ ਇਸ ਨਾਮ ਨੂੰ ਜਪਦਾ ਹੈ, ਸਿਮਰਦਾ ਹੈ, ਮੰਨਦਾ ਹੈ ਜਾਂ ਫਿਰ ਸੁਣਦਾ ਹੈ ਉਹ ਅਜਿਹੀਆਂ ਪਦਵੀਆਂ ਹਾਸਲ ਕਰ ਲੈਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ- ਡਾ. ਗੁਰਨਾਮ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ -17 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 17ਵਾਂ ਰਾਗ ਗੋਂਡ *ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਦੇ ਅੰਤਰਗਤ ਗੋਂਡ ਰਾਗ ਨੂੰ ਸਤਾਰਵੇਂ ਸਥਾਨ ‘ਤੇ ਅੰਕਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਰਾਗ ਨੂੰ ਗੋਂਡ, …

Read More »

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ (ਭਾਗ -2) – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -2                                            ਡਾ. ਰੂਪ ਸਿੰਘ ਆਸਾ ਕੀ ਵਾਰ ਦਾ ਕੀਰਤਨ ਅਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਤਿੰਨ ਪਹਿਰੇ ਦੀ ਚੌਂਕੀ ਦਾ ਕੀਰਤਨ ਹੁੰਦਾ ਹੈ। ਜਿਸ ਨੂੰ ਪਹਿਲਾਂ ‘ਪ੍ਰੇਮ ਦੀ ਚੌਂਕੀ’ ਵੀ ਕਿਹਾ ਜਾਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ’ਚ ਗਰਮੀਆਂ ’ਚ ਸਵੇਰੇ 2 …

Read More »

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ ਭਾਗ -1                                            ਡਾ. ਰੂਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਦੇ ਰੂਹਾਨੀ ਕੇਂਦਰਾਂ ’ਚੋਂ ਸਿਰਮੌਰ ਧਾਰਮਿਕ ਅਸਥਾਨ ਹੈ, ਜਿਸ ਨੂੰ ਦੁਨੀਆਂ ਦੇ ਸਾਫ਼-ਸੁਥਰੇ ਅਸਥਾਨਾਂ ’ਚੋਂ ਸਿਰਮੌਰ ਸਥਾਨ ਹਾਸਲ ਹੈ। ਰੂਹਾਨੀ ਵਾਤਾਵਰਣ ਤੇ ਸਾਫ਼-ਸਫ਼ਾਈ ਖੁਦਾਈ ਬਰਦਤ ਲਖਾਇਕ ਹੈ ਜੋ 24 ਘੰਟੇ ਸੇਵਾ-ਸਿਮਰਨ ਸਾਧਨਾ …

Read More »